ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ

SERMON - HIS HOLINESS SATGURU JAGJIT SINGH JI

ALWAYS HAVE POSITIVE APPROACH

For bad & materialistic ambitions many optimistic & pessimistic thoughts fill our hearts. On the other side, if we are asked to do anything good for religion, sangat, community or the country we give up even before making any effort. Student study for the whole year to pass with good marks but some of them fail. We do not see failures but make extra efforts to pass with good grades by following those students who passed. We should have positive approach when asked to do something good for religion, sangat, community or the country.

14 05 2011

ਬ੍ਰਹਿਮੰਡ ਦੇ ਸਿਰਤਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ

http://beantpatshah.info/images/akaalpurakh-14-05-2011.jpg

Photograph dated: 11 May 2011
Photographer: Suratpal Singh

 

HIS HOLINESS SRI SATGURU JI  BLESSED THE SANGAT DURING ASA DI VAAR & ALSO DURING DIVAANS HELD LATER IN THE AFTERNOON, TODAY


ਅੱਜ ਗ੍ਰੀਬ ਨਿਵਾਜ ਸੱਚੇ ਪਾਤਿਸ਼ਾਹ ਸ੍ਰੀ ਸਤਿਗੁਰੂ ਜੀ ਨੇ ਆਸਾ ਦੀ ਵਾਰ ਤੇ ਪਿਛਲੇ ਪੈਹਰ ਦੇ ਦਿਵਾਨ ਵੀ ਦਰਸ਼ਨ ਦੇ ਕੇ ਸਾਧ ਸੰਗਤ ਨੂੰ ਨਿਹਾਲ ਕੀਤਾ |

 

 


*************************************************************************************************************************

All followers of Namdhari Faith are humbly requested not to use social networking sites/forums (facebook, orkut, youtube etc.) for religious views and stop uploading photographs, videos of His Holiness Sri Satguruji to avoid odd public comments/remarks.

Those who have already put such content in the past are requested to remove.

Some social networking users are using his His Holiness Sri Satguru Ji's photographs/ name as identities or try to represent entire community of Namdharis in a region by their name. They are requested not to mislead the sangat, as they are not appointed representatives by His Holiness Sri Satguru Ji. They are requested not to mislead the followers and deactivate such identities or rename to their original names. All are requested to unfriend or remove such identities from their friend list.

Content from the website is copyrighted material and should not be reproduced, copied, downloaded or uploaded at public sites without written permission.

*************************************************************************************************************************

"ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ"


ਕਥਾ-ਕਾਰ : ਸੰਤ ਕੁਲਬੀਰ ਸਿੰਘ

(Recording in series) Part 131

 

 

 

ਕਲ ਪਿੱਛਲੇ ਪੈਹਰ ਦੇ ਦਿਵਾਨ ਸੱਚੇ ਪਾਤਿਸ਼ਾਹ ਗਰੀਬ ਨਿਵਾਜ਼ ਸ੍ਰੀ ਸਤਿਗੁਰੂ ਜੀ ਹਜੂਰੀ ਚ ਸਜਾਏ ਗਏ ਤੇ ਦਿਵਾਨ ਰਾਗੀਆਂ ਨੇ ਸ਼ਬ ਪੜਿਆ :


 

 

 

ਇਹ ਰੇਕੌਰਡਿਂਗ ਰੋਜ਼ ਹੋ ਰਹੀ ਕਥਾ, ਜਿਹੜੀ ਰੋਜ਼ ਸ਼ਾਮ ਨੂੰ (7.30 ਤੋਂ 8.30) ਹਰੀ ਮੰਦਰ ਹੁੰਦੀ ਹੈ ਤੇ ਲਾਇਵ ਬ੍ਰੌਡਕਾਸਟ ਵੀ ਕੀਤੀ ਜਾਂਦੀ ਹੈ , ਓਸ ਚੋਂ, ਮਾਸਟਰ ਦਰਸ਼ਨ ਸਿੰਘ  ਜੀ  ਦੀ  13.05.2011 ਨੂੰ , "ਜੱਸ-ਜੀਵਨ" (ਤਰਨ ਸਿੰਘ  ਵੈਹਮੀ ) ਭਾਗ-2 ਚੋਂ ਕੀਤੀ ਹੋਈ ਕਥਾ ਦੇ 23 ਹਿੱਸੇ ਦੀ  ਹੈ :

 


 

 

Sunrise :  05:32 AM

Sunset  : 07:14 PM

 

Today Asa Di Vaar was sung by  Thakur Singh, Manjeet Singh, Ajay Pal Singh, Gian Singh,  & Avtar Singh.

ਅੱਜ ਆਸਾ ਦੀ ਵਾਰ ਦਾ ਕੀਰਤਨ ਠਾਕੁਰ ਸਿੰਘ, ਮਨਜੀਤ ਸਿੰਘ, ਗਿਆਨ ਸਿੰਘ, ਤੇ ਅਜੈ ਪਾਲ ਸਿੰਘ ਨੇ ਕੀਤਾ |

 

 

ਇਹ 03:48 ਤੇ ਸ਼ੁਰੂ ਹੋਇਆ ਤੇ  ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ  :

 

"ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥
ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥੧॥
ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ
ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥੧॥ ਰਹਾਉ ॥
ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥
ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥੨॥
ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥
ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥੩॥
ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥
ਕਰਿ ਕਿਰਪਾ ਮੋਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥੪॥੭॥੩੭॥"
(ਬਿਲਾਵਲੁ ਮਹਲਾ ੫ ॥)

 

ਸਮਾਪਤੀ ਦੀ ਅਰਦਾਸ ਮਾਸਟਰ ਦਰਸ਼ਨ ਸਿੰਘ ਜੀ ਨੇ ਕੀਤੀ |